Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋaa. 1. ਵੇਦਾਂ ਦਾ, ਵੇਦਾਂ ਨੂੰ। 2. ਗਿਆਨ। 1. treasure of knowledge, sacred books of hindus. 2. knowledge. ਉਦਾਹਰਨਾ: 1. ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ Raga Sireeraag 1, Asatpadee 5, 7:1 (P: 56). ਉਦਾਹਰਨ: ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ Raga Maajh 1, Vaar 4, Salok, 1, 1:4 (P: 139). 2. ਬੇਦਾ ਗੰਢੁ ਬੋਲੇ ਸਚੁ ਕੋਇ ॥ Raga Maajh 1, Vaar 12, Salok, 1, 2:9 (P: 143).
|
|