Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋ⒰. 1. ਵੇਦ। 2. ਗਿਆਨ। 1. treasure of knowledge, sacred books of hindus. 2. knowledge. ਉਦਾਹਰਨਾ: 1. ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥ Raga Sireeraag 1, Asatpadee 7, 6:1 (P: 57). ਬੇਦੁ ਬਾਦੁ ਨ ਪਾਖੰਡੁ ਅਉਧੂ ਜਤੁ ਸਤੁ ਸਬਦਿ ਬੀਚਾਰੀ ॥ (ਭਾਵ ਵਿਦਵਤਾ). Raga Raamkalee 1, Asatpadee 9, 19:1 (P: 908). 2. ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥ (ਗਿਆਨ). Raga Maaroo 1, Asatpadee 11, 5:2 (P: 1015).
|
SGGS Gurmukhi-English Dictionary |
1. treasure of knowledge, sacred books of Hindus. 2. knowledge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬੇਦ 2. “ਸਾਸਤੁ ਬੇਦੁ ਬਕੈ ਖੜੋ ਭਾਈ, ਕਰਮ ਕਰਹੁ ਸੰਸਾਰੀ.” (ਸੋਰ ਅ: ਮਃ ੧) 2. ਸੰ. ਵਿਦੁ (विदुस्). ਗਿਆਨੀ. ਵਿਚਾਰਵਾਨ. “ਅਉਰ ਧਰਮ ਤਾਕੈ ਸਮਿ ਨਾਹਨਿ, ਇਹ ਬਿਧਿ ਬੇਦੁ ਬਤਾਵੈ.” (ਸੋਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|