Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋʰi-aa. ਵਿੰਨਿ੍ਹਆ ਗਿਆ, ਮੋਹਿਤ ਹੋਇਆ, ਜੁੜਿਆ । prieced through, pervading, attached, involved. ਉਦਾਹਰਨ: ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥ (ਵਿੰਨਿ੍ਹਆ ਗਿਆ). Raga Sireeraag 3, 29, 2:4 (P: 37). ਹਰਿ ਚਰਨ ਕਮਲ ਮਨੁ ਬੇਧਿਆ ਕਿਛੁਆਨ ਨ ਮੀਠਾ ਰਾਮ ਰਾਜੇ ॥ (ਭਾਵ ਮੋਹਿਤ ਹੋਇਆ, ਜੁੜਿਆ). Raga Aaasaa 5, Chhant 3, 1:1 (P: 453).
|
SGGS Gurmukhi-English Dictionary |
pierced through, pervading, attached, involved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੇਧਿਓ) ਵਿੱਧ ਹੋਇਆ. ਪਰੋਇਆ. ਵਿੰਨ੍ਹਿਆਂ। 2. ਜੁੜਿਆ. ਸੀੱਤਾ. “ਮਨੁ ਬੇਧਿਆ ਦਇਆਲੁ ਸੇਤੀ.” (ਬਿਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|