Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bénaṫ⒤. 1. ਬੇਨਤੀ, ਵਿਸ਼ੇ, ਅਰਜ਼ ਨਮਰ ਹੋ ਕੇ ਕਹਿਣਾ, ਆਜਿਜ਼ੀ ਨਾਲ ਕਹੀ ਹੋਈ ਗੱਲ, ਅਰਦਾਸ, ਆਜਿਜ਼ੀ ਨਾਲ ਕੀਤੀ ਯਾਚਨਾ, ਅਰਜ਼। 1. request, supplication with humility. ਉਦਾਹਰਨਾ: 1. ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥ Sava-eeay of Guru Ramdas, Nal-y, 7:5 (P: 1399).
|
|