Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bénaᴺṫee-aa. ਬੇਨਤੀ, ਅਰਜ਼। request, supplication. ਉਦਾਹਰਨ: ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥ (ਨਮਰ ਕਥਨ). Raga Bilaaval 5, 73, 2:2 (P: 818). ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ (ਅਰਦਾਸ, ਬੇਨਤੀ). Raga Maajh 5, Baaraa Maaha-Maajh, 1:9 (P: 133). ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ Raga Jaitsaree 5, Chhant 1, 1:1 (P: 703).
|
|