Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bér. ਵਾਰੀ, ਵੇਰ। turn. ਉਦਾਹਰਨ: ਕਹਿ ਕਬੀਰ ਅੰਤ ਕੀ ਬੇਰ ਆਇ ਲਗੋ ਕਾਲੁ ਨਿਦਾਨਿ ॥ Raga Kedaaraa, Kabir, 5, 2:2 (P: 1124).
|
SGGS Gurmukhi-English Dictionary |
turn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. berry, fruit of jujube; jujube tree; plum.
|
Mahan Kosh Encyclopedia |
ਸੰ. ਬਦਰ ਅਤੇ ਬਦਰੀ. ਨਾਮ/n. ਬੇਰੀ ਦਾ ਬਿਰਛ ਅਤੇ ਫਲ। 2. ਰੱਸਾ. ਫੰਧਾ. ਦੇਖੋ- ਬੇੜ. “ਬੇਰ ਬਨੇ ਤਿਨ ਨੇਤ੍ਰਨ ਕੇ.” (ਕ੍ਰਿਸਨਾਵ) 3. ਚਿਰ. ਦੇਰ. ਢਿੱਲ। 4. ਵੇਲਾ. ਸਮਾਂ. “ਬਿਸਰ ਨ ਕਾਹੂ ਬੇਰੇ.” (ਬਿਲਾ ਮਃ ੫) 5. ਸੰ. ਸ਼ਰੀਰ. ਦੇਹ. ਜਿਸਮ. ਦੇਖੋ- ਕੁਬੇਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|