Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bélaa. ਵੇਲਾ, ਸਮਾਂ। time. ਉਦਾਹਰਨ: ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ Raga Gaurhee 5, Sohlay, 5, 1:1 (P: 13).
|
SGGS Gurmukhi-English Dictionary |
time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. dia. ਵੇਲਾ time; forest of high grass, reeds and shrubbery along a river bank.
|
Mahan Kosh Encyclopedia |
ਨਾਮ/n. ਘੋੜੇ ਦੀ ਕਾਠੀ ਤੋਂ ਹੇਠ, ਪਿੱਠ ਪੁਰ ਦੀ ਬੈਠਕ (ਨਿਸ਼ਸ੍ਤ). 2. ਘੋੜੇ ਦੀ ਬੇਲ ਪੁਰ ਬੈਠਾ ਆਦਮੀ. “ਮੇਰੋ ਅਹੈ ਦੁਬੇਲਾ ਘੋਰਾ.” (ਗੁਪ੍ਰਸੂ) ਦੇਖੋ- ਦੁਬੇਲਾ। 3. ਸਮਾਂ. ਦੇਖੋ- ਵੇਲਾ 3. “ਸੰਤ ਟਹਲ ਕੀ ਬੇਲਾ.” (ਸੋਹਿਲਾ) “ਬਾਂਛਤ ਨਾਹੀ ਸੁ ਬੇਲਾ ਆਈ.” (ਆਸਾ ਮਃ ੫) ਮੌਤ ਦੀ ਘੜੀ ਆ ਪੁੱਜੀ। 4. ਦਰਿਆ ਅਤੇ ਸਮੁੰਦਰ ਦਾ ਕਿਨਾਰਾ. ਦੇਖੋ- ਵੇਲਾ 2। 5. ਫ਼ਾ. [بیلہ] ਬੇਲਹ. ਟਾਪੂ. ਜਜ਼ੀਰਾ. ਦ੍ਵੀਪ। 6. ਦੇਖੋ- ਡੇਲਾ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|