Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bélee. 1. ਮਿਤਰ, ਦੋਸਤ। 2. ਵੇਲ। 1. friend, helper. 2. creeper. ਉਦਾਹਰਨਾ: 1. ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41). 2. ਬੀਚਾਰਿ ਸਤਿਗੁਰੁ ਮੁਹ=ਝੈ ਪੂਛਿਆ ਭਵਰੁ ਬੇਲੀ ਰਾਤਓ ॥ ਆਸਾ 1, Chhant 5, 2:2 (P: 439).
|
SGGS Gurmukhi-English Dictionary |
1. friend, helper. 2. creeper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. friend, chum.
|
Mahan Kosh Encyclopedia |
ਨਾਮ/n. ਤੂੰਬੀ ਦੀ ਸ਼ਕਲ ਦੀ ਧਾਤੁ ਦੀ ਪਿਆਲੀ. “ਸਾਗਰ ਅਥਾਹ ਜੈਸੇ ਬੇਲੀ ਮੇ ਸਮਾਈਐ.” (ਭਾਗੁ ਕ) 2. ਸੰ. ਵੱਲੀ ਬੇਲ. “ਭਵਰੁ ਬੇਲੀ ਰਾਤਓ.” (ਆਸਾ ਛੰਤ ਮਃ ੧) 3. ਭਾਵ- ਇਸਤ੍ਰੀ. ਸੰਤਾਨਰੂਪ ਫਲ ਦੇਣ ਵਾਲੀ। 4. ਵਿ. ਸਹਾਇਕ. “ਅੰਤਕਾਲਿ ਤੇਰਾ ਬੇਲੀ ਹੋਵੈ.” (ਸੋਰ ਮਃ ੩). 5. ਨਾਮ/n. ਮਿਤ੍ਰ. “ਜਾਕਾ ਹਰਿ ਸੁਆਮੀ ਪ੍ਰਭੁ ਬੇਲੀ.” (ਆਸਾ ਮਃ ੫) 6. ਡਿੰਗ. ਦਾਸ. ਸੇਵਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|