Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béṛee. 1. ਨਾਉਕਾ। 2. ਬੰਧਨ, ਫਾਹੀ, ਜੰਜੀਰ। 3. ਵ੍ਹੇੜੀ, ਲਿਬੜੀ ਹੋਈ। 1. boat. 2. fetters. 3. smeared. ਉਦਾਹਰਨਾ: 1. ਨਾ ਬੇੜੀ ਨ ਤੁਲਹੜਾ ਨਾ ਪਾਈਐ ਪਿਰੁ ਦੂਰਿ ॥ Raga Sireeraag 1, 9, 1:3 (P: 17). 2. ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥ Raga Bihaagarhaa 5, Chhant 7, 4:5 (P: 546). 3. ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥ Salok, Farid, 33:2 (P: 1379).
|
SGGS Gurmukhi-English Dictionary |
1. boat. 2. fetters. 3. smeared.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. boar, canoe, dinghy; shackle, fetter, bilboes.
|
Mahan Kosh Encyclopedia |
ਨਾਮ/n. ਨੌਕਾ. ਕਿਸ਼ਤੀ. “ਬੂਡਤ ਕਉ ਜੈਸੇ ਬੇੜੀ ਮਿਲਤ.” (ਮਾਲੀ ਮਃ ੫) 2. ਪਗਬੰਧਨ. ਜੌਲਾਨ. “ਗੁਰਿ ਪੂਰੈ ਬੇੜੀ ਕਾਟੀ.” (ਸੋਰ ਮਃ ੫) 3. ਕੋਠੜੀ, ਜੋ ਵੇੜ੍ਹਨ (ਵੇਸ਼੍ਟਨ) ਵਾਲੀ ਹੈ. “ਪੜਿ ਪੜਿ ਬੇੜੀ ਪਾਈਐ.” (ਵਾਰ ਆਸਾ) 4. ਵਿ. ਵੇੜ੍ਹੀ. ਵੇਸ਼੍ਟਿਤ. ਲਪੇਟੀ ਹੋਈ. “ਰਹੀ ਸੁ ਬੇੜੀ ਹਿੰਙੁ ਦੀ, ਗਈ ਕਥੂਰੀ ਗੰਧੁ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|