Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béṛulaa. ਬੇੜਾ। flee. ਉਦਾਹਰਨ: ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ Raga Soohee 2, 4, 1:1 (P: 729).
|
Mahan Kosh Encyclopedia |
ਨਾਮ/n. ਤੁਲਹਾ. ਵੇਸ਼੍ਟਨ ਕੀਤੀਆਂ (ਲਪੇਟੀਆਂ) ਭਾਰੀ ਲੱਕੜਾਂ ਦਾ ਸਮੁਦਾਯ, ਜੋ ਪਾਣੀ ਪੁਰ ਕਿਸ਼ਤੀ ਦੀ ਤਰਾਂ ਮੁਸਾਫਰਾਂ ਨੂੰ ਲੰਘਾਉਂਦਾ ਹੈ. “ਜਪ ਤਪ ਕਾ ਬੰਧੁ ਬੇੜੁਲਾ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|