Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bækuᴺṫʰ. ਸਵਰਗ, ਵਿਸ਼ਨੂੰ ਜੀ ਦਾ ਨਿਵਾਸ ਸਥਾਨ। heaven, paradise, Lor’s abode.
ਉਦਾਹਰਨ:
ਜਾਸੁ ਜਪਤ ਕਈ ਬੈਕੁੰਠ ਵਾਸੁ ॥ Raga Gaurhee 5, Asatpadee 2, 5:3 (P: 236).

SGGS Gurmukhi-English Dictionary
[n.] (from Sk. Vaikumtha) heaven
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਸੁਰਗ paradise.

Mahan Kosh Encyclopedia

(ਬੈਕੁੰਠੁ) ਸੰ. वैकुण्ठ. ਵੈਕੁੰਠ. ਨਾਨਾ ਪ੍ਰਕਾਰ ਦੀ ਕੁੰਠਾ (ਮਾਯਾ) ਹੈ ਜਿਸ ਦੀ, ਵਿਸ਼ਨੁ ਭਗਵਾਨ। 2. ਵਿਸ਼ਨੁ ਦੇ ਰਹਿਣ ਦਾ ਲੋਕ. “ਨਾ ਜਾਨਾ ਬੈਕੁੰਠ ਕਹਾਹੀ.” (ਗਉ ਕਬੀਰ) 3. ਸਤਸੰਗ. ਗੁਰਮੁਖਾਂ ਦਾ ਦੀਵਾਨ. “ਸਾਧਸੰਗਤਿ ਬੈਕੁੰਠੈ ਆਹਿ.” (ਗਉ ਕਬੀਰ) “ਤਹਾਂ ਬੈਕੁੰਠੁ ਜਹ ਕੀਰਤਨੁ ਤੇਰਾ.” (ਸੂਹੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits