Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bækuᴺṫʰæ. ਬੈਕੁੰਠ, ਸਵਰਗ। heavens. ਉਦਾਹਰਨ: ਸਾਧਸੰਗਤਿ ਬੈਕੁੰਠੈ ਆਹਿ ॥ Raga Gaurhee, Kabir, 10, 4:2 (P: 325). ਦਰ ਦਰਸਨ ਕਾ ਪ੍ਰੀਤਮ੍ਹ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥ Raga Aaasaa 1, 38, 1:1 (P: 360).
|
Mahan Kosh Encyclopedia |
ਵੈਕੁੰਠਰੂਪ. ਵੈਕੁੰਠ ਹੀ. “ਸਾਧ ਸੰਗਤਿ ਬੈਕੁੰਠੈ ਆਹਿ.” (ਗਉ ਕਬੀਰ) 2. ਵੈਕੁੰਠ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|