Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæṫʰé. ਬਹਿ ਗਏ, ਸਥਿਤ ਹੋਏ; ਬੈਠਿਆਂ। sat, be seated; sitting. ਉਦਾਹਰਨ: ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥ (ਬਹਿ ਗਏ, ਸਥਿਤ ਹੋਏ). Raga Gaurhee 4, Vaar 26:5 (P: 314). ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥ (ਬੈਠਿਆਂ). Raga Aaasaa 5, 62, 2:2 (P: 386).
|
|