Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæṫʰo. ਬੈਠਾ, ਆ ਵਸਿਆ। sat, hablitated. ਉਦਾਹਰਨ: ਮਲੈ ਨ ਲਾਛੈ ਪਾਰ ਮਲੋ ਪਰ ਮਲੀਓ ਬੈਠੋ ਰੀ ਆਈ ॥ (ਬੈਠਿਆ ਭਾਵ ਆ ਵਸਿਆ). Raga Goojree, Naamdev, 2, 1:1 (P: 525). ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥ (ਬੈਠਾ ਹੈ). Raga Basant 9, 3, 1:2 (P: 1187).
|
|