Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bær. 1. ਵੈਰ, ਦੁਸ਼ਮਨੀ। 2. ਵੈਰੀ, ਵੈਰ ਕਰਨ ਵਾਲੇ। 1. enmity. 2. enemy. ਉਦਾਹਰਨਾ: 1. ਬੈਰ ਬਿਰੋਧ ਕਾਮ ਕ੍ਰੋਧ ਮੋਹ ॥ Raga Gaurhee 5, Sukhmanee 4, 7:7 (P: 267). 2. ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥ Raga Bilaaval 5, 36, 3:1 (P: 809).
|
SGGS Gurmukhi-English Dictionary |
1. enmity. 2. enemy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. dia. see ਵੈਰ enmity.
|
Mahan Kosh Encyclopedia |
ਸੰ. ਵੈਰ. ਨਾਮ/n. ਦੁਸ਼ਮਨੀ. ਦ੍ਵੇਸ਼. “ਬੈਰ ਬਿਰੋਧ ਛੇਦੇ ਭੈ ਭਰਮਾ.” (ਪ੍ਰਭਾ ਅ: ਮਃ ੫) 2. ਬਹਿਰ (ਵਹਿਰ) ਅਤੇ ਬਗੈਰ ਦਾ ਸੰਖੇਪ. ਦੇਖੋ- ਬੈਰੇਕੰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|