Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraa-i. ਵੈਰੀ, ਓਪਰੇ। enemy, stranger, alien. ਉਦਾਹਰਨ: ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥ Raga Raamkalee 1, Oankaar, 40:1 (P: 935).
|
SGGS Gurmukhi-English Dictionary |
enemy, stranger, alien.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੈਰਾਈ) ਵਿ. ਵੈਰ ਕਰਨ ਵਾਲਾ. ਵੈਰੀ. ਵਿਰੋਧੀ. “ਬੀਰ ਭਏ ਬੈਰਾਇ.” (ਓਅੰਕਾਰ) “ਨਾ ਹਮ ਕਿਸ ਕੇ ਬੈਰਾਈ.” (ਧਨਾ ਮਃ ੫) “ਜੀਤੇ ਪੰਚ ਬੈਰਾਈਆ.” (ਸਵਾ ਮਃ ੫) 2. ਨਾਮ/n. ਵੈਰਭਾਵ. ਸ਼ਤ੍ਰੁਤਾ. “ਮੇਰ ਤੇਰ ਜਬ ਇਨਹਿ ਚੁਕਾਈ। ਤਾਂਤੇ ਇਸ ਸੰਗਿ ਨਹੀਂ ਬੈਰਾਈ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|