Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraa-ee. 1. ਵੈਰ। 2. ਓਪਰੇ। 3. ਵੈਰੀ। 1. enmity. 2, stranger, alien. 2. enemy. ਉਦਾਹਰਨਾ: 1. ਤਾ ਤੇ ਇਸੁ ਸੰਗਿ ਨਹੀ ਬੈਰਾਈ ॥ Raga Gaurhee 5, Asatpadee 1, 2:4 (P: 235). 2. ਇਨ ਲੋਗਨ ਸਿਉ ਹਮ ਭਏ ਬੈਰਾਈ ॥ Raga Parbhaatee 5, Asatpadee 1, 7:1 (P: 1347). 3. ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥ Raga Maaroo 1, Solhaa 2, 11:3 (P: 1022).
|
SGGS Gurmukhi-English Dictionary |
1. enmity. 2. stranger, alien. 3. enemy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੈਰਾਇ) ਵਿ. ਵੈਰ ਕਰਨ ਵਾਲਾ. ਵੈਰੀ. ਵਿਰੋਧੀ. “ਬੀਰ ਭਏ ਬੈਰਾਇ.” (ਓਅੰਕਾਰ) “ਨਾ ਹਮ ਕਿਸ ਕੇ ਬੈਰਾਈ.” (ਧਨਾ ਮਃ ੫) “ਜੀਤੇ ਪੰਚ ਬੈਰਾਈਆ.” (ਸਵਾ ਮਃ ੫) 2. ਨਾਮ/n. ਵੈਰਭਾਵ. ਸ਼ਤ੍ਰੁਤਾ. “ਮੇਰ ਤੇਰ ਜਬ ਇਨਹਿ ਚੁਕਾਈ। ਤਾਂਤੇ ਇਸ ਸੰਗਿ ਨਹੀਂ ਬੈਰਾਈ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|