Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæs. ਵੈਸ਼, ਖੇਤੀ ਤੇ ਵਪਾਰ ਕਰਨ ਵਾਲਾ ਵਿਅਕਤੀ। one of the four castes, Vaish, one who is engaged in farming/business. ਉਦਾਹਰਨ: ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥ Raga Bilaaval Ravidas, 2, 1:1 (P: 858).
|
SGGS Gurmukhi-English Dictionary |
one of the four castes, Vaish, one who is engaged in farming/business.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵੈਸ਼੍ਯ. ਨਾਮ/n. ਖੇਤੀ ਅਤੇ ਵਪਾਰ ਕਰਨ ਵਾਲਾ ਪੁਰਖ. ਹਿੰਦੂਮਤ ਅਨੁਸਾਰ ਤੀਜਾ ਵਰਣ. “ਬੈਸਨ ਆਦਿ ਦੁਕਾਨ ਬਨਾਈ” (ਗੁਪ੍ਰਸੂ) 2. ਸੰ. वयस्- ਵਯਸ. ਉਮਰ. ਅਵਸਥਾ. “ਬੈਸ ਬਾਤਯੋ.” (ਅਕਾਲ) 3. ਬਹਿਸ ਦੀ ਥਾਂ ਪੰਜਾਬੀ ਵਿੱਚ ਬੈਸ ਸ਼ਬਦ ਵਰਤਿਆ ਜਾਂਦਾ ਹੈ। ੪. ਦੇਖੋ- ਬੈਸਿ. “ਗੁਰੁਤਾ ਗਰਬ ਨਵੀਨੀ ਬੈਸ। ਪੁਜਾਵਵਤਿ ਬ੍ਰਿੰਦਨ ਮੇਂ ਬੈਸ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|