Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bæs⒤. ਬੈਠ ਕੇ। sitting.
ਉਦਾਹਰਨ:
ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਹਾ ਜੀਉ ॥ Raga Maajh 5, 18, 4:1 (P: 100).

SGGS Gurmukhi-English Dictionary
sitting.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਬੈਠਕੇ. “ਜਹਾਂ ਬੈਸਿ ਹਉ ਭੋਜਨ ਖਾਉ.” (ਬਸੰ ਕਬੀਰ) 2. ਵਸ਼ਿਤ੍ਵ. ਨਾਮ/n. ਕਾਬੂ ਕਰਨ ਦਾ ਭਾਵ. “ਭਾਂਡਾ ਧੋਇ ਬੈਸਿ ਧੂਪ ਦੇਵਹੁ ਤਉ ਦੂਧੈ ਕਉ ਜਾਵਹੁ.” (ਸੂਹੀ ਮਃ ੧) ਭਾਂਡਾ ਦੇਹ, ਇੰਦ੍ਰੀਆਂ ਵਸ਼ ਕਰਨੀਆਂ ਸੁਗੰਧ ਵਾਲਾ ਧੂਪ. ਭਾਂਡਾ ਧੁੰਗਾਰਨ ਤੋਂ ਦੁਰਗੰਧ ਦੂਰ ਹੋਜਾਂਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits