Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolṇaa. ਕਹਿਣਾ, ਕਥਨ ਕਰਨਾ, ਉਚਾਰਣ ਕਰਨਾ। to speak/utter/recite. ਉਦਾਹਰਨ: ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥ Raga Sireeraag 1, 3, 1:1 (P: 15).
|
English Translation |
v.i. to talk, speak, utter, say; to be on speaking terms; to deliver a speech, give a talk.
|
Mahan Kosh Encyclopedia |
(ਬੋਲਣੁ) ਸੰ. ब्रुवण- ਬ੍ਰੁਵਣ. ਕ੍ਰਿ. ਵਾਰਤਾਲਾਪ ਕਰਨਾ. ਕਹਿਣਾ. “ਬੋਲਹੁ ਸਚਿਨਾਮੁ ਕਰਤਾਰ.” (ਪ੍ਰਭਾ ਮਃ ੧) “ਬੋਲਣ ਫਾਦਲੁ ਨਾਨਕਾ.” (ਮਃ ੧ ਵਾਰ ਮਾਝ) “ਬੋਲੀਐ ਸਚੁ ਧਰਮੁ.” (ਆਸਾ ਫਰੀਦ) 2. ਨਾਮ/n. ਬੋਲਣੁ. ਕਥਨ। 3. ਵਾਕ੍ਯ. ਵਚਨ. “ਮੁਹੌ ਕਿ ਬੋਲਣੁ ਬੋਲੀਐ?” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|