Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolaa-é. ਬੋਲਵਾਏ, ਕਥਨ ਕਰਵਾਏ। cause me to speak. ਉਦਾਹਰਨ: ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ॥ Raga Sireeraag 3, 63, 4:2 (P: 39).
|
Mahan Kosh Encyclopedia |
ਬੁਲਾਉਂਦਾ ਹੈ. ਬੋਲ (ਵਾਕ੍ਯ) ਕਢਾਉਂਦਾ ਹੈ. “ਜਿਉ ਬੋਲਾਏ ਤਿਉ ਬੋਲੀਐ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|