Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bol⒤. 1. ਬੋਲ ਕੇ, ਉਚਾਰ ਕੇ। 2. ਬਚਨ। 3. ਬੋਲੋ, ਕਹੋ, ਉਚਾਰੋ। 4. ਬੋਲਣਾ, ਬਚਨ ਕਰਨਾ। 1. utter, tell. 2. utterance. 3. proclaim, utter, say. 4. uttering, tell. ਉਦਾਹਰਨਾ: 1. ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ Raga Sireeraag 1, 4, 3:2 (P: 15). 2. ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥ ਆਸਾ ੪, ੬੩, ੩:੧ (368). ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥ (ਬਚਨ ਅੰਦਰ). Raga Soohee 1, 5, 3:3 (P: 729). 3. ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥ Raga Aaasaa 5, Chhant 9, 2:5 (P: 458). ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ Raga Bihaagarhaa 5, Chhant 9, 1:1 (P: 547). 4. ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥ Raga Soohee 5, 57, 1:2 (P: 749). ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥ (ਭਾਵ ਕਹਿ/ਆਖ ਸਕੇ). Raga Bilaaval, Kabir, 5, 1:2 (P: 856).
|
Mahan Kosh Encyclopedia |
ਕ੍ਰਿ. ਵਿ. ਬੋਲਕੇ. “ਕੂੜੇ ਬੋਲਿ ਕਰਹਿ ਆਹਾਰੁ” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|