Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boli-aa. ਕਹਿਆ, ਆਖਿਆ, ਉਚਾਰਿਆ। uttered, spoken, said, talked. ਉਦਾਹਰਨ: ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥ (ਕਹਿਆ, ਆਖਿਆ, ਉਚਾਰਿਆ). Raga Sireeraag 1, 4, 3:1 (P: 15). ਕਾਜੀ ਬੋਲਿਆ ਬਨਿ ਨਹੀ ਆਵੈ ॥ (ਬੋਲਣਾ, ਕਹਿਣਾ). Raga Aaasaa, Kabir, 17, 1:1 (P: 480). ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ (ਆਖਣ ਨਾਲ). Raga Goojree 5, Vaar 3:2 (P: 518).
|
|