Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahmchaj⒰. ਕਾਮਾਦਿਕਾਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕਰਨਾ। practices the knowledge withholding sense organs. ਉਦਾਹਰਨ: ਬ੍ਰਹਮ ਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥ Raga Maaroo 5, 15, 2:2 (P: 1003).
|
SGGS Gurmukhi-English Dictionary |
practices the knowledge withholding sense organs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬ੍ਰਹਮਚਰਜ) ਬ੍ਰਹਮਚਰਯ. ਵੇਦ ਪੜ੍ਹਨ ਲਈ ਗੁਰੂ ਪਾਸ ਜਾਣਾ. ਕਾਮਾਦਿ ਵਿਕਾਰ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨਾ, ਜਿਸ ਤੋਂ ਬੁੱਧਿ ਅਤੇ ਸ਼ਾਰੀਰਿਕ ਬਲ ਵਧਦਾ ਹੈ.{1558} “ਬ੍ਰਹਮਚਾਰਿ ਬ੍ਰਹਮਚਜੁ ਕੀਨਾ.” (ਮਾਰੂ ਮਃ ੫) 2. ਚਾਰ ਆਸ਼੍ਰਮਾਂ ਵਿੱਚੋਂ ਪਹਿਲਾ ਆਸ਼੍ਰਮ. ਦੇਖੋ- ਚਾਰ ਆਸ਼੍ਰਮ. Footnotes: {1558} “ब्रह्मचर्य प्रातिष्ठायां वीर्यलाभः” (ਯੋਗ ਦਰਸ਼ਨ, ਸਾਧਨ ਪਾਦ, ਸੂਤ੍ਰ #੪੨).
Mahan Kosh data provided by Bhai Baljinder Singh (RaraSahib Wale);
See https://www.ik13.com
|
|