Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahmchaar⒤. ਕਾਮਾਦਿਕਾਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕਰਨਾ। practices the knowledge withholding sense organs. ਉਦਾਹਰਨ: ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥ Raga Maaroo 5, 15, 2:2 (P: 1003).
|
SGGS Gurmukhi-English Dictionary |
practices the knowledge withholding sense organs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬ੍ਰਹਮਚਾਰੀ) ਬ੍ਰਹਮਚਾਰੀ. (चारिन्). ਵੇਦ ਪੜ੍ਹਨ ਲਈ ਫਿਰਨ ਵਾਲਾ। 2. ਮਨ ਇੰਦ੍ਰਿਯ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|