Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahmchaaree. ਇੰਦ੍ਰੀਆਂ ਨੂੰ ਰੋਕ ਵਿਦਿਆ ਅਭਿਆਸ ਕਰਨ ਵਾਲਾ, ਸਾਧੂਆਂ ਦਾ ਇਕ ਫਿਰਕਾ। one who practices his knowledge withholding sense organs. ਉਦਾਹਰਨ: ਸਨਿਆਸੀ ਬ੍ਰਹਮਚਾਰੀ ॥ Raga Sireeraag 5, Asatpadee 27, 3:2 (P: 71). ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥ Raga Gaurhee 4, 39, 2:2 (P: 164).
|
English Translation |
n.m. celibate, student of ਬ੍ਰਹਮ ਵਿੱਦਿਆ.
|
Mahan Kosh Encyclopedia |
(ਬ੍ਰਹਮਚਾਰਿ) ਬ੍ਰਹਮਚਾਰੀ. (चारिन्). ਵੇਦ ਪੜ੍ਹਨ ਲਈ ਫਿਰਨ ਵਾਲਾ। 2. ਮਨ ਇੰਦ੍ਰਿਯ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|