Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺcʰʰaṫ. ਇਛਤ। desired. ਉਦਾਹਰਨ: ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ॥ Raga Gaurhee 5, 153, 2:2 (P: 213).
|
SGGS Gurmukhi-English Dictionary |
desired.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. वाञ्छित- ਵਾਂਛਿਤ. ਚਾਹਿਆ ਹੋਇਆ. ਲੋੜੀਂਦਾ. “ਮਨਬੰਛਤ ਨਾਨਕ ਫਲ ਪਾਇ.” (ਸੁਖਮਨੀ) “ਬੰਛਤ ਸਿਧਿ ਕੋ ਬਿਧਿ ਮਿਲਾਇਓ.” (ਸਵੈਯੇ ਮਃ ੪ ਕੇ) ਮਨਵਾਂਛਿਤ ਦੀ ਸਿੱਧੀ ਲਈ ਵਿਧਾਤਾ ਨੇ ਗੁਰੂ ਮਿਲਾਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|