Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋgee. ਭਗਤੀ। meditation. ਉਦਾਹਰਨ: ਬੰਦੇ ਬੰਦਗੀ ਇਕਤੀਆਰ ॥ Raga Gaurhee, Kabir, 69, 1:1 (P: 338). ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥ Salok, Farid, 1, 4:2 (P: 488). ਆਖੀਂ ਸੇਖਾਂ ਬੰਦਗੀ ਚਲਣੁ ਅਜੁ ਕਿ ਕਲਿ ॥ (ਸੇਖਾਂ ਨੂੰ ਆਖੀਂ ਕਿ ਭਗਤੀ ਕਰੋ). Salok, Farid, 97:3 (P: 1383).
|
English Translation |
n.f. worship, prayer; salutation, greeting.
|
Mahan Kosh Encyclopedia |
ਫ਼ਾ. [بنّدگی] ਨਾਮ/n. ਪ੍ਰਣਾਮ. ਸਲਾਮ. “ਆਖੀ ਸੇਖਾ ਬੰਦਗੀ.” (ਸ. ਫਰੀਦ) 2. ਸੇਵਾ। 3. ਭਗਤੀ. “ਸੇਖਫਰੀਦੈ ਖੈਰ ਦੀਜੈ ਬੰਦਗੀ.” (ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|