Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰan⒤. 1. ਬੰਧਨ ਵਿਚ। 2. ਰਸੀ, ਉਹ ਵਸਤ ਜਿਸ ਨਾਲ ਕਿਸੇ ਨੂੰ ਬੰਨਿ੍ਹਆ ਜਾਵੇ। 1. bond, entanglement. 2. the rope with which one is bound. ਉਦਾਹਰਨਾ: 1. ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥ Raga Sireeraag 3, 24, 4:1 (P: 69). ਬੰਧਨਿ ਬਿਨਸੈ ਮੋਹਵਿਕਾਰ ॥ (ਬੰਧਨ ਸਦਕਾ). Raga Aaasaa 1, Asatpadee 10, 1:2 (P: 416). 2. ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥ Raga Parbhaatee 1, 9, 1:1 (P: 1329).
|
SGGS Gurmukhi-English Dictionary |
1. bond, entanglement. 2. the rope with which one is bound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|