Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰaanee. 1. ਬਝਾ/ਬੰਨਿ੍ਹਆ ਹੋਇਆ। 2. ਉਸਾਰੀ (ਸ਼ਬਦਾਰਥ), ਮਰਯਾਦਾ (ਦਰਪਣ); ਬੰਨ੍ਹ ਦਿਤੀ, ਆਬਾਦ ਕਰ ਦਿਤੀ (ਨਿਰਣੈ)। 1. bound. 2. construction; decorum; habitated. ਉਦਾਹਰਨਾ: 1. ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥ Raga Gaurhee 5, Asatpadee 15, 7:1 (P: 242). 2. ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥ Raga Dhanaasaree 5, 5, 4:2 (P: 672).
|
SGGS Gurmukhi-English Dictionary |
[Var.] From Bamdha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਬੰਧਾਨ ਵਾਲਾ। 2. ਬੰਧਿਆ ਹੋਇਆ. ਆਬਾਦ. “ਨਿਹਚਲੁ ਘਰ ਬਾਂਧਿਓ, ਗੁਰਿ ਕੀਓ ਬੰਧਾਨੀ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|