Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰee. 1. ਬਝੀ ਹੋਈ, ਬੰਨ੍ਹੀ ਹੋਈ। 2. ਬਣਾਈ, ਬੰਨ੍ਹੀ। 3. ਸਬੰਧੀ, ਰਿਸ਼ਤੇਦਾਰ। 1. bound. 2. blessed me. 3. kinsman, relation. ਉਦਾਹਰਨਾ: 1. ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ Raga Sireeraag 1, 18, 4:2 (P: 21). ਆਸਾ ਬੰਧੀ ਮੂਰਖ ਦੇਹ ॥ (ਜਕੜੀ ਹੋਈ). Raga Gaurhee 5, 78, 2:1 (P: 178). ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥ (ਬੰਨ੍ਹੀ). Salok, Kabir, 161:1 (P: 1373). 2. ਭਾਈ ਬੰਧੀ ਹੇਤੁ ਚੁਕਾਇਆ ॥ Salok 1, 5:3 (P: 1410).
|
SGGS Gurmukhi-English Dictionary |
1. bound. 2. blessed me. 3. kinsman, relation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|