Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰæ. 1. ਬੰਨ੍ਹਦਾ ਹੈ। 2. ਰੋਕ ਸਕਦਾ। 1. imprisoned; remain. 2. obstruct; plug. ਉਦਾਹਰਨਾ: 1. ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥ Raga Gaurhee 4, 48, 2:2 (P: 166). ਉਦਾਹਰਨ: ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰਿ ॥ (ਬੰਨ੍ਹਦਾ ਭਾਵ ਕਰਦਾ). Raga Raamkalee 1, Oankaar, 44:2 (P: 936). 2. ਹਰਿ ਹਰਿ ਨਾਮ ਜਪੰਤਿਆ ਕੋਇ ਨ ਬੰਧੈ ਵਾਟ ॥ Raga Raamkalee 5, Vaar 9ਸ, 5, 2:2 (P: 961). ਅਸੁਰ ਨਦੀ ਕਾ ਬੰਧੈ ਮੂਲੁ ॥ (ਬੰਦ ਕਰੇ). Raga Raamkalee, Bennee, 1, 7:3 (P: 974).
|
SGGS Gurmukhi-English Dictionary |
1. imprisoned; remain. 2. obstruct; plug.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|