Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-i-aan. 1. ਭਿਆਨਕ, ਭਿਅੰਕਰ, ਡਰਾਉਣਾ। 2. ਭੈ ਦੇਣ ਵਾਲੇ, ਭੈ ਭੀਤ ਕਰਨ ਵਾਲੇ। 1. dreadful, terrible. 2. dread, terrifying. ਉਦਾਹਰਨਾ: 1. ਜਹ ਮਹਾ ਭਇਆਨ ਦੂਤ ਜਮ ਦਲੈ ॥ Raga Gaurhee 5, Sukhmanee 2, 1:3 (P: 264). 2. ਸਗਲ ਭਇਆਨ ਕਾ ਭਉ ਨਸੈ ॥ Raga Bhairo 5, 36, 3:3 (P: 1146).
|
SGGS Gurmukhi-English Dictionary |
1. dreadful, terrible. 2. dread, terrifying.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਇਆਣ, ਭਇਆਨਕ) ਸੰ. ਭਯਾਨਕ. ਵਿ. ਡਰਾਉਣਾ. ਜਿਸ ਤੋਂ ਭੈ ਆਵੇ. “ਜਹ ਮਹਾ ਭਇਆਨ ਦੂਤ ਜਮ ਦਲੈ.” (ਸੁਖਮਨੀ) 2. ਸੰ. ਭਯਾਤੁਰ. ਡਰਿਆ ਹੋਇਆ. “ਸਗਲ ਭਇਆਨ ਕਾ ਭਉ ਨਸੈ.” (ਭੈਰ ਮਃ ੫) “ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ.” (ਸੋਰ ਮਃ ੫) ਯਮਦੂਤ ਭਯਾਤੁਰ ਹੋਗਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|