Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-i-aanak. 1. ਭੈ ਮਾਨ/ਭੀਤ। 2. ਡਰਾਉਣਾ, ਭੈ ਦੇਣ ਵਾਲਾ। 1. panic sticken. 2. dreadful. ਉਦਾਹਰਨਾ: 1. ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ Raga Sorath 5, 14, 2:1 (P: 612). 2. ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥ Raga Maaroo 5, Solhaa 11, 17:2 (P: 1083).
|
SGGS Gurmukhi-English Dictionary |
1. panic stricken. 2. dreadful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਭਿਆਨਕ.
|
Mahan Kosh Encyclopedia |
(ਭਇਆਣ, ਭਇਆਨ) ਸੰ. ਭਯਾਨਕ. ਵਿ. ਡਰਾਉਣਾ. ਜਿਸ ਤੋਂ ਭੈ ਆਵੇ. “ਜਹ ਮਹਾ ਭਇਆਨ ਦੂਤ ਜਮ ਦਲੈ.” (ਸੁਖਮਨੀ) 2. ਸੰ. ਭਯਾਤੁਰ. ਡਰਿਆ ਹੋਇਆ. “ਸਗਲ ਭਇਆਨ ਕਾ ਭਉ ਨਸੈ.” (ਭੈਰ ਮਃ ੫) “ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ.” (ਸੋਰ ਮਃ ੫) ਯਮਦੂਤ ਭਯਾਤੁਰ ਹੋਗਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|