Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰakʰ⒰. ਖਾਦ ਪਦਾਰਥ, ਖਾਣ ਵਾਲੀ ਵਸਤ। eatable, food. ਉਦਾਹਰਨ: ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ Raga Sireeraag 5, 91, 2:2 (P: 50). ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਿਨ ਭੇਡਾਰੇ ॥ (ਖਾਜਾ, ਖੁਰਾਕ). Raga Gaurhee 4, Vaar 21, Salok, 4, 1:5 (P: 312).
|
SGGS Gurmukhi-English Dictionary |
eatable, food.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਭਖ। 2. ਸੰ. ਭਕ੍ਸ਼੍ਯ. ਵਿ. ਖਾਣ ਯੋਗ੍ਯ. “ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ.” (ਸ੍ਰੀ ਮਃ ੫) “ਅਭਖੁ ਭਖਹਿ, ਭਖੁ ਤਜਿਛੋਡਹਿ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|