Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰag. ਯੋਨੀ। unrinary ortiface, vagina. ਉਦਾਹਰਨ: ਅਵਰ ਮਰਨ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥ Raga Sireeraag, Bennee, 1, 3:4 (P: 93).
|
SGGS Gurmukhi-English Dictionary |
urinary orifice, vagina.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. genital organ of females, vulva, pudendum, vagina; anus.
|
Mahan Kosh Encyclopedia |
(ਦੇਖੋ- ਭਜ੍ ਧਾ) ਸੰ. ਨਾਮ/n. ਪਰਮਾਤਮਾ. ਵਾਹਗੁਰੂ। 2. ਸੂਰਜ। 3. ਸ਼ਿਵ। 4. ਵੀਰਯ. ਸ਼ੁਕ੍ਰ. ਮਨੀ। 5. ਭਲ। 6. ਜਸ. ਕੀਰਤਿ। 7. ਸ਼ੋਭਾ। 8. ਘ੍ਯਾਨ। 9. ਵੈਰਾਗ੍ਯ। 10. ਧਰਮ। 11. ਇੱਛਾ। 12. ਯਤਨ. ਕੋਸ਼ਿਸ਼। 13. ਮੋਕ੍ਸ਼. ਮੁਕ੍ਤਿ। 14. ਭਾਗ੍ਯ. ਨਸੀਬ। 15. ਸੁੰਦਰਤਾ। 16. ਪ੍ਰਸੰਨਤਾ. ਆਨੰਦ। 17. ਚੰਦ੍ਰਮਾ। 18. ਅਧਿਕਾਰ. ਰੁਤਬਾ। 19. ਹਿੱਸਾ. ਭਾਗ। 20. ਯੋਨਿ. “ਭਗ ਮੁਖਿ ਜਨਮੁ ਵਿਗੋਇਆ.” (ਸ੍ਰੀ ਬੇਣੀ) ਭਗ ਅਤੇ ਜ਼ੁਬਾਨ ਦੇ ਰਸ ਵਿੱਚ ਲਗਕੇ ਜਨਮ ਵਿਗਾੜ ਲਿਆ। 21. ਧਨ। 22. ਗੁਦਾ। 23. ਭਗਾ ਅਥਵਾ- ਭਾਗਾ ਦੀ ਥਾਂ ਭੀ ਭਗ ਸ਼ਬਦ ਆਇਆ ਹੈ- “ਤਮਚਰ ਕਹਿ ਭਗ ਸਬਦ ਬਖਾਨੋ.” ਤਮਚਰ (ਚੰਦ੍ਰ) ਦੇ ਭਾਗਾ ਅੰਤ ਲਾਉਣ ਤੋਂ ਚੰਦ੍ਰਭਾਗਾ (ਚਨਾਬ) ਨਦੀ ਸ਼ਬਦ ਬਣਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|