Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagvaṫ. ਹਰੀ/ਪ੍ਰਭੂ/ਕਰਤਾਰ ਵਾਲੇ ਭਾਵ ਭਗਤ। God’s men, saints, devotees. ਉਦਾਹਰਨ: ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ Raga Bhairo, Kabir, 17, 6:1 (P: 1162).
|
SGGS Gurmukhi-English Dictionary |
[1. n.] 1. God. 2. fortunate, venerable
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
भगवत्. ਵਿ. ਐਸ਼੍ਵਰਯ ਵਾਲਾ। 2. ਨਾਮ/n. ਕਰਤਾਰ. ਵਾਹਗੁਰੂ. ਦੇਖੋ- ਭਗਵਾਨ। 3. ਭਾਗਵਤ ਦੀ ਥਾਂ ਭੀ ਭਗਵਤ ਸ਼ਬਦ ਆਇਆ ਹੈ. ਦੇਖੋ- ਕਲਿਭਗਵਤ ਅਤੇ ਭੀਰਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|