Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaj⒰. 1. ਸਿਮਰ, ਜਪ। 2. ਦੌੜ, ਨਸ। 1. meditate upon, contemplate, remember. 2. hasten. ਉਦਾਹਰਨਾ: 1. ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ Raga Aaasaa 5, So-Purakh, 4, 1:4 (P: 12). 2. ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥ (ਭਾਵ ਪਕੜ ਲਉ). Raga Sireeraag 3, 51, 1:1 (P: 33).
|
SGGS Gurmukhi-English Dictionary |
[Var.] From Bhajana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਪ. ਸਿਮਰਨ ਕਰ. ਦੇਖੋ- ਭਜਨ 3. “ਕਹੁ ਨਾਨਕ ਹਰਿ ਭਜੁ ਮਨਾ!” (ਸ. ਮਃ ੯) 2. ਅੰਗੀਕਾਰ ਕਰ. ਦੇਖੋ- ਭਜਨ 6. “ਭਜੁ ਚਕ੍ਰਧਰ ਸਰਣੰ.” (ਗੂਜ ਜੈਦੇਵ) 3. ਸੇਵਨ ਕਰ. ਦੇਖੋ- ਭਜਨ 2. “ਭਜੁ ਸਾਧਸੰਗਤਿ ਸਦਾ ਨਾਨਕ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|