Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰajæ. 1. ਟੁੱਟਦੀ ਹੈ। 2. ਸਿਮਰੇ, ਜਪੇ। 3. ਭਜ ਜਾਵੇ, ਨਸ ਜਾਵੇ, ਦੌੜ ਜਾਵੇ। 1. breaks away, gives away. 2. meditate, contemplate. 3. runs away, leaves. ਉਦਾਹਰਨਾ: 1. ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥ Raga Sireeraag 1, Pahray 2, 4:5 (P: 76). ਉਦਾਹਰਨ: ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ (ਟੁੱਟੇ). Raga Maajh 1, Vaar 2, Salok, 1, 1:5 (P: 138). 2. ਧਸੰਗਿ ਨਾਨਕੁ ਭਜੈ ਬਿਖੁਤਰਿਆ ਸੰਸਾਰੁ ॥ Raga Gaurhee 5, 116, 5:2 (P: 203). 3. ਸਾਹਿਬ ਸੰਕਟਵੈ ਸੇਵਕੁ ਭਜੈ ॥ Raga Basant, Naamdev, 1, 1:1 (P: 1195).
|
SGGS Gurmukhi-English Dictionary |
1. breaks away, gives away. 2. meditate, contemplate. 3. runs away, leaves.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਜਨ ਕਰੈ। 2. ਭਜਨ ਕਰਦਾ ਹੈ। 3. ਟੁੱਟੇ. ਭੱਜਜਾਵੇ. ਭਗ੍ਨ ਹੋਵੇ. “ਸਭੋ ਭਜੈ ਆਸਰਾ.” (ਸ੍ਰੀ ਅ: ਮਃ ੫) “ਤਾ ਭਜੈ, ਤਾ ਠੀਕਰੁ ਹੋਵੈ.” (ਮਃ ੧ ਵਾਰ ਮਾਝ) 4. ਨੱਠੇ. ਦੌੜੇ. ਦੇਖੋ- ਸੰਕਟਵੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|