| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰaraṇ. 1. ਪਾਲਣ/ਪੋਸਣ। 2. ਪੂਰਦਾ। 1. sustain, feed. 2. fill. ਉਦਾਹਰਨਾ:
 1.  ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਨਾ ॥ (ਭਾਵ ਪਾਲਣ ਤੇ ਰਖਯਾ ਕਰਨ ਵਾਲਾ). Raga Gaurhee 5, Vaar 20:3 (P: 323).
 ਭਰਣ ਪੋਖਣ ਸੰਗਿ ਅਉਧ ਬਿਹਾਣੀ ॥ Raga Soohee 5, 33, 3:1 (P: 743).
 ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: ॥ (ਪਾਲਣ ਯੋਗ). Gathaa, Guru Arjan Dev, 23:1 (P: 1361).
 2.  ਅੰਦਰਿ ਕਪਟੁ ਉਦਰੁ ਭਰਣ ਕੇਤਾਈ ਪਾਠ ਪੜਹਿ ਗਾਵਾਰੀ ॥ Raga Saarang 4, Vaar 24, Salok, 3, 1:4 (P: 1246).
 | 
 
 | SGGS Gurmukhi-English Dictionary |  | 1. sustain, feed. 2. fill. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਨਾਮ/n. ਸੇਵਨ। 2. ਪਾਲਣ. “ਭਰਣ ਪੋਖਣ ਕਰੰਤ ਜੀਆ.” (ਸਹਸ ਮਃ ੫) 3. ਮਜ਼ਦੂਰੀ। 4. ਧਾਰਣ ਕਰਨਾ। 5. ਪੂਰਨਾ. ਭਰਨਾ। 6. ਦੇਣਾ. ਬਖਸ਼ਣਾ. “ਹਰਣ ਭਰਣ ਜਾ ਕਾ ਨੇਤ੍ਰ ਫੋਰ.” (ਸੁਖਮਨੀ) ਖੋਹਣਾ ਅਤੇ ਦੇ ਦੇਣਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |