Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarmaa. 1. ਭਰਮ, ਵਹਿਮ। 2. ਅਗਿਆਨ। 1. doubt. 2. ignorence. ਉਦਾਹਰਨਾ: 1. ਜਾ ਕੈ ਬਿਨਸਿਓ ਮਨ ਤੇ ਭਰਮਾ ॥ Raga Gaurhee 5, 103, 3:1 (P: 186). 2. ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥ Raga Jaitsaree 5, 6, 2:2 (P: 701).
|
|