Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaramé. 1. ਭਰਮ ਵਿਚ, ਅਗਿਆਨ ਵਿਚ। 2. ਭਟਕੇ, ਫਿਰੇ, ਭਰਮਨ ਕੀਤਾ, ਭਵੇਂ। 1. in doubt/ignorance. 2. wandered. ਉਦਾਹਰਨਾ: 1. ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲ ਹਾਨੁ ॥ Raga Sireeraag 1, 19, 3:2 (P: 21). ਭਰਮੇ ਭੂਲੀ ਰੇ ਜੈ ਚੰਦਾ ॥ (ਅਗਿਆਨਤਾ). Raga Goojree, Trilochan, 1, 1:1 (P: 525). ਭਰਮੇ ਸੁਰਿ ਨਰ ਦੇਵੀ ਦੇਵਾ ॥ (ਭਰਮ ਵਿਚ ਹਨ). Raga Gaurhee 5, Baavan Akhree, 40:3 (P: 258). 2. ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ Raga Gaurhee 5, Baavan Akhree, 53 Salok:1 (P: 261). ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥ (ਭਉਂਦੇ ਫਿਰੇ). Raga Tukhaaree 4, Chhant 1, 3:5 (P: 1114).
|
SGGS Gurmukhi-English Dictionary |
1. in doubt/ignorance. 2. wandered.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|