Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰari-aa. 1. ਭਰਿਆ ਹੋਇਆ, ਭਰਪੂਰ। 2. ਲਿਬੜਿਆ, ਗੰਦਾ ਹੋਇਆ। 3. ਪੂਰਤੀ ਕਰਨੀ, ਦੇਣਾ, ਭਰਨਾ। 1. filled, fill to brim. 2. soiled. 3. paid. ਉਦਾਹਰਨਾ: 1. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ (ਭਰਿਆ ਹੋਇਆ). Raga Gaurhee 4, Sohlay, 4, 1:1 (P: 13). ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ Raga Gaurhee 1, 17, 5:1 (P: 156). 2. ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ Raga Maajh 1, Vaar 6, Salok, 1, 2:2 (P: 140). ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ Raga Gaurhee 4, Vaar 12, Salok, 4, 1:1 (P: 306). 3. ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥ Raga Aaasaa 5, 152, 3:1 (P: 408).
|
English Translation |
adj.m. usu. ਭਰਿਆ ਹੋਇਆ filled, full; paid, already paid; healed; stined, daubed.
|
Mahan Kosh Encyclopedia |
ਪੂਰਿਆ ਹੋਇਆ. ਭਰਿਆ ਹੋਇਆ. “ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ.” (ਗੂਜ ਮਃ ੫) 2. ਲਿਬੜਿਆ. ਆਲੂਦਾ ਹੋਇਆ. ਦੇਖੋ- ਭਰਣਾ 2 ਅਤੇ ਭਰਿ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|