Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaree. 1. ਲਿਬੜੀ, ਲਗੀ। 2. ਭਰਪੂਰ, ਭਰੀ ਹੋਈ। 3. ਭਾਵ ਚੁਕਦਾ, ਜੀਵਨ ਗੁਜ਼ਾਰਦਾ। 4. ਪੰਡ, ਭਰੀ, ਦਥੀ। 1. polluted, defiled. 2. filled, brimful. 3. filled, picked up. 4. pack. ਉਦਾਹਰਨਾ: 1. ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥ Raga Sireeraag 1, Asatpadee 7, 1:2 (P: 57). 2. ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥ Raga Gaurhee, Kabir, 49, 1:2 (P: 333). ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥ Raga Aaasaa 5, Chhant 10, 3:2 (P: 459). ਹਮਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ (ਪੂਰੀ ਤਰ੍ਹਾਂ, ਲਧੀ ਹੋਈ). Raga Raamkalee 1, 6, 1:1 (P: 878). 3. ਫਰੀਦਾ ਜੇ ਜਾਣਾ ਤਿਲ ਥੋੜੜੇ ਮਲਿ ਬੁਕੁ ਭਰੀ ॥ Salok, Farid, 4:1 (P: 1378). 4. ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥ Saw-yay, Guru Arjan Dev, 3:6 (P: 1387).
|
SGGS Gurmukhi-English Dictionary |
[Var.] From Bhara, filled
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. sheaf.
|
Mahan Kosh Encyclopedia |
ਨਾਮ/n. ਪੰਡ. ਬੋਝਾ. ਗਠੜੀ। 2. ਦੇਖੋ- ਭ੍ਰਿ ਅਤੇ ਭ੍ਰੀ। 3. ਦੇਖੋ- ਭਰੰਮਭਰੀ। 4. ਭਰਨਾ ਕ੍ਰਿਯਾ ਦਾ ਭੂਤਕਾਲ, ਇਸਤ੍ਰੀ ਲਿੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|