Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaree-aas⒤. ਭਰੀ ਕੇ। filled. ਉਦਾਹਰਨ: ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥ Raga Soohee 1, Kuchajee, 2:5 (P: 762).
|
SGGS Gurmukhi-English Dictionary |
filled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਭ੍ਰਾਸ਼੍ਯ. ਵਿ. ਚਕਨਾਚੂਰ ਹੋਣ (ਟੁੱਟਣ ਫੁੱਟਣ) ਵਾਲਾ. “ਭਾਣੈ ਭਣਜਲੁ ਲੰਘੀਐ, ਭਾਣੈ ਮੰਝਿ ਭਰੀਆਸਿ.” (ਸੂਹੀ ਮਃ ੧ ਸੁਚਜੀ) ਹੁਕਮ ਵਿੱਚ ਸੰਸਾਰਸਮੁੰਦਰ ਤੋਂ ਪਾਰ ਪਈਦਾ ਹੈ. ਹੁਕਮ ਵਿੱਚ ਹੀ ਬੇੜਾ ਤਬਾਹ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|