Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavaṇ. 1. ਮੰਡਲ। 2. ਭ੍ਰਮਣ, ਭਉਣਾ। 1. sphere, world, universe. 2. wandering. ਉਦਾਹਰਨਾ: 1. ਮੰਨੈ ਸਗਲ ਭਵਣ ਕੀ ਸੁਧਿ ॥ Japujee, Guru Nanak Dev, 13:2 (P: 3). ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥ (ਸ੍ਰਿਸ਼ਟੀ). Raga Sorath 1, 4, 1:2 (P: 596). ਉਦਾਹਰਨ: ਜਿਨਿ ਕੀਨੇ ਵਸਿ ਅਪੁਨੈ ਤ੍ਰੈਗੁਣ ਭਵਣ ਚਤੁਰ ਸੰਸਾਰਾ ॥ Raga Dhanaasaree 5, 11, 1:1 (P: 673). ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥ (ਸੰਸਾਰ). Raga Dhanaasaree, Naamdev, 3, 5:2 (P: 693). 2. ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥ Raga Goojree 5, 30, 3:2 (P: 502).
|
SGGS Gurmukhi-English Dictionary |
1. sphere, world, universe. 2. wandering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਵਣੁ) ਭ੍ਰਮਣ. ਫਿਰਨਾ. ਗੇੜਾ. “ਮਿਟਤ ਜੋਨੀਭਵਣ.” (ਗੂਜ ਮਃ ੫) 2. ਸੰ. ਭੁਵਨ. ਜਗਤ. ਦੇਸ਼. ਖੰਡ। 3. ਦਿਸ਼ਾ. “ਜਿਨਿ ਕੀਨੇ ਵਸਿ ਅਪਨੇ ਤ੍ਰੈਗੁਣ, ਭਵਣ ਚਤੁਰ ਸੰਸਾਰਾ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|