Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavaṇ⒰. ਮੰਡਲ, ਸ੍ਰਿਸ਼ਟੀ, ਸੰਸਾਰ। world, universe. ਉਦਾਹਰਨ: ਵੇਰੀ ਸਕਤਿ ਜੀਤਿ ਲੇ ਭਵਣੁ ॥ Raga Malaar, Naamdev, 1, 3:4 (P: 1292).
|
Mahan Kosh Encyclopedia |
(ਭਵਣ) ਭ੍ਰਮਣ. ਫਿਰਨਾ. ਗੇੜਾ. “ਮਿਟਤ ਜੋਨੀਭਵਣ.” (ਗੂਜ ਮਃ ੫) 2. ਸੰ. ਭੁਵਨ. ਜਗਤ. ਦੇਸ਼. ਖੰਡ। 3. ਦਿਸ਼ਾ. “ਜਿਨਿ ਕੀਨੇ ਵਸਿ ਅਪਨੇ ਤ੍ਰੈਗੁਣ, ਭਵਣ ਚਤੁਰ ਸੰਸਾਰਾ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|