Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavaa. ਮੈਂ ਫਿਰਾਂ। roam, wander. ਉਦਾਹਰਨ: ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ Raga Sireeraag 1, 2, 3:1 (P: 14).
|
Mahan Kosh Encyclopedia |
ਭਇਆ. ਹੋਇਆ. “ਅਸ ਤੇਜ ਭਵਾ.” (ਪ੍ਰਿਥੁਰਾਜ) 2. ਸੰ. ਨਾਮ/n. ਭਵ (ਸ਼ਿਵ) ਦੀ ਇਸਤ੍ਰੀ. ਭਵਾਨੀ. “ਕਵਿ ਨੇ ਮਨ ਮੇ ਲਿਯੋ ਭਾਵ ਭਵਾ ਪੈ.” (ਚੰਡੀ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|