Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavaa-i-aa. ਫੇਰਿਆ, ਭੁਆਇਆ। made to wander; revolving. ਉਦਾਹਰਨ: ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥ Raga Sireeraag 3, Asatpadee 24, 4:1 (P: 69). ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿੵਆਰਿ ਭਵਾਇਆ ॥ (ਗੁੰਮਾਇਆ). Raga Aaasaa 4, Chhant 8, 2:4 (P: 442).
|
|