Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰasmaṫee. ਚੂਲਾ, ਧੂਣੀ, ਭੱਠੀ। fire place. ਉਦਾਹਰਨ: ਅੰਡ ਟੂਕ ਜਾ ਚੈ ਭਸਮਤੀ ॥ Raga Malaar, Naamdev, 1, 3:5 (P: 1292).
|
Mahan Kosh Encyclopedia |
ਨਾਮ/n. ਭਸ੍ਮ (ਸੁਆਹ) ਹੋਵੇ ਜਿਸ ਥਾਂ. ਭੱਠੀ. ਚੁਲ੍ਹਾ. ਧੂਣੀ। 2. ਰਸਵਤੀ. ਪਾਕਸ਼ਾਲਾ. ਰਸੋਈਖਾਨਾ. “ਅੰਡਟੂਕ ਜਾਚੈ ਭਸਮਤੀ.” (ਮਲਾ ਨਾਮਦੇਵ) ਬ੍ਰਹਮਾਂਡ ਦਾ ਹੇਠਲਾ ਟੁਕੜਾ ਜਿਸ ਦੀ ਪਾਕਸ਼ਾਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|